ਗੁਰੂ ਨਾਨਕ ਦੇਵ ਜੀ ਜੰਮੂ ਕਸ਼ਮੀਰ ਵਿਚ
ਗੁਰਦਵਾਰਾ ਚਰਨ ਕਮਲ ਪਾਤਸ਼ਾਹੀ ਪਹਿਲੀ, ਬਾਖਤਾ, ਜਸਰੋਟਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੰਮੂ ਤੋਂ ਗੁਰੂ ਨਾਨਕ ਦੇਵ ਜੀ ਜਸਰੋਟਾ ਪਹੁੰਚੇ। ਜਸਰੋਟਾ ਦੇ ਨੇੜੇ ਹੀ ਉਹ ਪਿੰਡ ਬਾਖਤਾ ਗਏ ਜਿਥੇ ਉਨ੍ਹਾ ਦੀ ਯਾਦ ਵਿਚ ਸੰਨ 1988 ਵਿਚ ਗੁਰਦਵਾਰਾ ਚਰਨ ਕਮਲ ਪਾਤਸ਼ਾਹੀ ਪਹਿਲੀ, ਬਾਖਤਾ ਬਣਾਇਆ ਗਿਆ।ਊਂਜ ਡੈਮ ਵਲ...
Punjabi Guru Nanak in Bakhta, Jammu Kashmir